ਲੁਧਿਆਣਾ ਪੂਰਬੀ: ਕੁਹਾੜਾ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ 121 ਕਿਸਾਨਾਂ ਨੂੰ 38.15 #ਲੱਖ ਰੁਪਏ ਦੀ ਹੜ ਰਾਹਤ ਰਾਸ਼ੀ ਵੰਡੀ
ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ 121 ਕਿਸਾਨਾਂ ਨੂੰ 38.15 ਲੱਖ ਰੁਪਏ ਦੀ ਹੜ ਰਾਹਤ ਰਾਸ਼ੀ ਵੰਡੀ ਅੱਜ 6 ਵਜੇ ਕੈਬਨਟ ਮੰਤਰੀ ਮੁੰਡਿਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਆਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਲਈ 24 ਘੰਟੇ ਕੰਮ ਕਰ ਰਹੀ ਹੈ। ਜੋ ਕਿ ਪਿਛਲੇ ਕਿਸੇ ਸਰਕਾਰ ਨੇ ਕਦੇ ਨਹੀਂ ਕੀਤਾ ਉਹਨਾਂ ਦੱਸਿਆ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਹਰ ਪ੍ਰਭਾਵਿਤ ਪਰਿਵਾਰ ਨੂੰ ਫਸਲਾਂ ਦੇ ਨੁਕਸਾਨ ਲਈ 20ਹਜ ਪ੍ਰਤੀ ਏਕੜ ਘਰ