ਅੰਮ੍ਰਿਤਸਰ 2: ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਰਜਨੀ ਤੇ ਆਸ਼ਿਕ ਸੋਨੂ ਗ੍ਰਿਫ਼ਤਾਰ, ਅਦਾਲਤ ਨੇ ਦਿੱਤਾ 2 ਦਿਨਾਂ ਦਾ ਰਿਮਾਂਡ
Amritsar 2, Amritsar | Aug 26, 2025
ਅੰਮ੍ਰਿਤਸਰ ਵਿੱਚ ਪਤਨੀ ਰਜਨੀ ਨੇ ਪ੍ਰੇਮੀ ਸੋਨੂ ਨਾਲ ਮਿਲ ਕੇ ਪਤੀ ਮਣੀ ਸ਼ਰਮਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਲਾਸ਼ ਖਾਲੜਾ ਨਹਿਰ ਤੋਂ ਬਰਾਮਦ...