ਬੀਤੀ ਚਾਰ ਜੁਲਾਈ ਨੂੰ ਮੋਗਾ ਦੇ ਕਸਬਾ ਕੋਟੀ ਈਸੇਖਾਂ ਵਿੱਚ ਹਰਬੰਸ ਨਰਸਿੰਗ ਹੋਮ ਵਿੱਚ ਦਵਾਈ ਲੈਣ ਦੇ ਬਹਾਨੇ ਆ ਕੇ ਡਾਕਟਰ ਅਨਲਜੀਤ ਕੰਬੋਜ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਮੁਲਜ਼ਮਾਂ ਅਤੇ ਪੁਲਿਸ ਦਰਮਿਆਨ ਮੁਠਭੇੜ ਤਿੰਨੇ ਮੁਲਜਮਾਂ ਦੀਆਂ ਲੱਤਾਂ ਚ ਲੱਗੀਆਂ ਗੋਲੀਆਂ ਸਿਵਲਾ ਹਸਪਤਾਲ ਮੋਗਾ ਵਿੱਚ ਜੇਰੇ ਇਲਾਜ ਮੋਗਾ ਪੁਲਿਸ ਨੇ 48 ਘੰਟਿਆਂ ਚ ਮੁਲਜਮਾਂ ਨੂੰ ਕੀਤਾ ਗਿਰਫਤਾਰ ਐਸਐਸਪੀ ਮੋਗਾ ਨੇ ਦਿੱਤੀ ਜਾਣਕਾਰੀ