ਪਠਾਨਕੋਟ: ਪਿੰਡ ਖਰਾਸਾ ਭਰਾਲ ਦੇ ਜੰਗਲਾਂ ਵਿੱਚ ਲੱਗੀ ਭੰਗਰ ਅੱਗ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਪਿੰਡ ਖਰਾਸਾ ਭਰਾ ਲਦੇ ਜੰਗਲ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਫਾਇਰ ਬ੍ਰਗੇਡ ਨੂੰ ਫੋਨ ਕੀਤਾ ਗਿਆ ਜਿੱਥੇ 58 ਦੀ ਟੀਮ ਦੇ ਵੱਲੋਂ ਅੱਗ ਦੇ ਕਾਬੂ ਪਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਜੰਗਲ ਦੇ ਵਿੱਚੋਂ ਦੀ ਥਰੀ ਫੇਸ ਬਿਜਲੀ ਦੀ ਤਾਰਾਂ ਨਿਕਲ ਰਹੀਆਂ ਸਨ ਜੋ ਕਿ ਇੱਕ ਟੁੱਟ ਕੇ ਜੰਗਲ ਵਿੱਚ ਡਿੱਗ ਗਏ ਜਿਸ ਕਾਰਨ ਅੱਗ ਲੱਗ ਗਈ।