ਪਠਾਨਕੋਟ: ਅਖਿਲ ਭਾਰਤੀਏ ਰੇਲਵੇ ਮਜ਼ਦੂਰ ਸੰਗਠਨ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਕੀਤਾ ਗਿਆ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ
ਅਖਿਲ ਭਾਰਤੀ ਹ ਰੇਲਵੇ ਮਜ਼ਦੂਰ ਸੰਗਠਨ ਦੇ ਵੱਲੋਂ ਰਾਸ਼ਟਰੀ ਅਧਿਅਕਸ਼ ਮੰਗਤ ਰਾਮ ਸੈਣੀ ਅਤੇ ਰੂਪ ਲਾਲ ਦੀ ਅਧਿਅਕਸ਼ਤਾ ਵਿੱਚ ਟਰੈਕਮੈਨ ਸਾਥੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਆਉਣ ਵਾਲੇ ਚੁਨਾਾਬਾ ਦੇ ਬਾਰੇ ਚਰਚਾ ਕੀਤੀ ਅਤੇ ਸਰਕਾਰ ਕੋਲੋਂ ਮੰਨੀਆਂ ਗਈਆਂ ਮੰਗਾਂ ਜਲਦ ਲਾਗੂ ਕਰਨ ਦੀ ਮੰਗ ਕੀਤੀ।