ਪਠਾਨਕੋਟ: ਕਥਲੋਰ ਵਾਈਲਡ ਲਾਈਫ ਸੈਂਚੁਰੀ ਦੇ ਇਕ ਕਿਲੋਮੀਟਰ ਦੇ ਨਜਦੀਕ 13 ਕਰੈਸ਼ਰ ਮਾਲਕਾਂ ਨੂੰ ਦਿੱਤੇ ਗਏ ਨੋਟਿਸ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਇਲਡ ਲਾਈਫ ਸੈਂਚੁਰੀ ਦੇ ਡੀਐਫਓ ਨੇ ਦੱਸਿਆ ਹੈ ਕਿ ਸੈਚੁਰੀ ਦੇ ਇਕ ਕਿਲੋਮੀਟਰ ਦਾਇਰੇ ਦੇ ਨਜ਼ਦੀਕ 13 ਕਰੈਸ਼ਰ ਮਾਲਕਾਂ ਨੂੰ ਇਸ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ਤਾਂ ਜੋ ਵਾਈਡ ਲਾਈਫ ਸੈਂਚੁਰੀ ਦੇ ਇੱਕ ਕਿਲੋਮੀਟਰ ਏਰੀਏ ਵਿੱਚ ਕੋਈ ਵੀ ਮਾਈਨਿੰਗ ਨਾ ਕਰ ਸਕੇ ਅਗਰ ਕੋਈ ਕਰਦਾ ਹੈ ਤਾਂ ਉਸਦੇ ਬੰਦੀ ਕਾਰਵਾਈ ਕੀਤੀ ਜਾਵੇਗੀ