ਜਲੰਧਰ 1: ਜਲੰਧਰ ਦੇ ਬੂਟਾ ਮੰਡੀ ਬਿਜਲੀ ਘਰ ਵਿਖੇ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ਼ ਪ੍ਰਦਰਸ਼ਨ
Jalandhar 1, Jalandhar | Aug 7, 2025
ਬਿਜਲੀ ਮੁਲਾਜ਼ਮਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਹਨ ਇਕ ਤਾਂ ਤਨਖਾਵਾਂ ਦੇ ਵਿੱਚ ਵਾਧਾ ਦੂਜਾ ਕੱਚੇ ਮੁਲਾਜ਼ਮਾਂ...