ਰੂਪਨਗਰ: ਕੋਰਟ ਕੰਪਲੈਕਸ ਨੰਗਲ ਵਿਖੇ ਵਕੀਲ ਭਾਈਚਾਰੇ ਨੇ ਚੈਂਬਰਾਂ ਅਤੇ ਹੋਰ ਸਹੂਲਤਾਂ ਨਾ ਹੋਣ ਨੂੰ ਲੈ ਕੇ ਵਕੀਲ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ
Rup Nagar, Rupnagar | Aug 6, 2025
ਕੋਟ ਕੰਪਲੈਕਸ ਨੰਗਲ ਵਿਖੇ ਵਕੀਲ ਭਾਈਚਾਰੇ ਦੇ ਲਈ ਕੋਈ ਵੀ ਚੇਂਬਰ ਅਤੇ ਇੱਥੇ ਆਉਣ ਵਾਲੇ ਲੋਕਾਂ ਲਈ ਕਿਸੇ ਵੀ ਤਰ੍ਹਾਂ ਦੀਆਂ ਬੈਠਣ ਦੀਆਂ ਸਹੂਲਤਾਂ...