ਪਟਿਆਲਾ: ਸਮਾਣਾ ਵਿਖੇ ਸ਼੍ਰੀ ਸ਼ਿਵ ਮੰਦਿਰ ਸਤਿਸੰਗ ਭਵਨ ਕਮੇਟੀ ਵਲੋ ਕਰਵਾਈਆ ਗਿਆ 66 ਵਾਂ ਸਾਲਾਨਾ ਧਾਰਮੀਕ ਸਮਾਗਮ
ਮਿਲੀ ਜਾਣਕਾਰੀ ਅਨੁਸਾਰ ਸਮਾਣਾ ਵਿਖੇ ਸ਼੍ਰੀ ਸ਼ਿਵ ਮੰਦਿਰ ਸਤਿਸੰਗ ਭਵਨ ਕਮੈਟੀ ਵਿਖੇ 66ਵਾਂ ਸਾਲਾਨਾ ਧਾਰਮੀਕ ਸਮਾਗਮ ਸ਼ੁਰੂ ਕਰਵਾਇਆ ਗਿਆ ਜੋ ਕੀ 14 ਤੋਂ 21 ਸਤੰਬਰ ਤੱਕ ਚਲੇ ਗਿ,ਸਮਾਗਮ ਦੀ ਅਗਵਾਈ ਸਵਾਮੀ ਬ੍ਰਹਮਦੇਵ ਜੀ ਅਤੇ ਸਵਾਮੀ ਜੇ ਨਿਜਾ ਨੰਦ ਗੰਗਾਨਗਰ ਵਾਲੀਆ ਵਲੋ ਕੀਤੀ ਗਈ