ਡੇਰਾਬਸੀ: ਮੁਬਾਰਕਪੁਰ ਡੀਐਸਪੀ ਦਫਤਰ ਵਿਖੇ ਇਤਿਹਾਸਿਕ ਕੋਠੜੀ ਤੇ ਪੁੱਜ ਕੇ ਵਿਧਾਇਕ ਵੱਲੋਂ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਮੁਬਾਰਕਪੁਰ ਡੀਐਸਪੀ ਦਫਤਰ ਵਿਖੇ ਇਤਿਹਾਸਿਕ ਕੋਠੜੀ ਤੇ ਪੁੱਜ ਕੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ