ਲੁਧਿਆਣਾ ਪੂਰਬੀ: ਸਿਵਲ ਹੋਸਪਿਟਲ ਲੁਧਿਆਣਾ ਵਿੱਚ ਜਿੰਦਾ ਜਲਿਆ 1 ਸਾਲ ਦਾ ਬੱਚਾ, ਘਰ ਵਿੱਚ ਮਾਚਿਸ ਨਾਲ ਖੇਲ ਰਿਹਾ ਸੀ ਬੱਚਾ,ਚਿੰਗਾਰੀ ਨਾਲ ਕੰਬਲ ਨੂੰ ਲੱਗ ਗਈ ਅੱਗ
ਲੁਧਿਆਣਾ ਵਿੱਚ ਜਿੰਦਾ ਜਲਿਆ 1 ਸਾਲ ਦਾ ਬੱਚਾ, ਘਰ ਵਿੱਚ ਮਾਚਿਸ ਨਾਲ ਖੇਲ ਰਿਹਾ ਸੀ ਬੱਚਾ, ਚਿੰਗਾਰੀ ਨਾਲ ਕੰਬਲ ਨੂੰ ਲੱਗ ਗਈ ਅੱਗ ਅੱਜ 5 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਭਾਮੀਆਂ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਬੱਚਿਆਂ ਵੱਲੋਂ ਮਾਚਿਸ ਨਾਲ ਖੇਡ ਦੇ ਸਮੇਂ ਇਹ ਅੱਗ ਲੱਗੀ ਹੈ ਜਿਸ ਦੌਰਾਨ ਇੱਕ ਸਾਲ ਦੇ ਬੱਚੇ ਅਰਜ ਹੁੰਦੀ ਮੌਤ ਹੋਈ ਹੈ। ਇਹ ਹਾਦਸਾ ਅੱਜ ਸਵੇਰੇ 10 ਵਜੇ ਦੇ ਕਰੀਬ ਵਾਪਰਿਆ ਸੀ। ਰਿਪੋਰਟਾ