ਖੰਨਾ: ਕੈਬਨਟ ਮੰਤਰੀ ਨੇ ਖੰਨਾ ਨੂੰ 2 ਫਾਇਰ ਬਰਗੇਡ ਦੀਆਂ ਗੱਡੀਆ ਦੀ ਦਿੱਤੀ ਸੌਗਾਤ
ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੇ ਖੰਨਾ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ 2 ਫਾਇਰ ਗੇੜ ਦੀਆਂ ਗੱਡੀਆਂ ਖੰਨਾ ਵਾਸੀ ਨੂੰ ਦਿੱਤੀਆਂ , ਅਤੇ ਕਿਹਾ ਮੈਂ ਜੋ ਕਿਹਾ ਸੀ ਆਪਣੇ ਖੰਨਾ ਲਈ ਇੱਕ ਇੱਕ ਕੰਮ ਕਰੀ ਜਾ ਰਿਹਾ ਹਾਂ ਇੱਕ ਛੋਟੀ ਮਸ਼ੀਨ ਸੰਘਣੀ ਗਲੀਆਂ ਵਿੱਚ ਜਾਣ ਦੇ ਲਈ ਅਤੇ ਵੱਡੀ ਮਸ਼ੀਨ ਵੱਡੀਆਂ ਬਿਲਡਿੰਗਾਂ ਲਈ ਇਹ ਜਾਣਕਾਰੀ ਕੈਬਨਟ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ 5 ਵਜੇ ਸਾਂਝੀ ਕਰ ਜਾਣਕਾਰੀ ਦਿੱਤੀ