ਸਮਾਣਾ: ਡੀ ਐਸ ਪੀ ਦਫਤਰ ਸਮਾਣਾ ਦੇ ਗੇਟ ਨੂੰ ਬੰਦ ਕਰ ਕਿਸਾਨਾ ਕੀਤਾ ਰੋਸ ਪ੍ਰਦਰਸਨ।
Samana, Patiala | Jun 24, 2024 ਅੱਜ ਸਮਾਣਾ ਵਿਖੇ ਡੀ ਐਸ ਪੀ ਦਫਤਰ ਦੇ ਗੇਟ ਬੰਦ ਕਰਕੇ ਕਿਸਾਨਾ ਕੀਤਾ ਰੋਸ ਪ੍ਰਦਰਸਨ ਕਿਤਾ ਗਿਆ ਅਤੇ ਕਿਸਾਨਾ ਵੱਲੋ ਆਉਣ ਜਾਣ ਵਾਲੇ ਰਾਹ ਵੀ ਬੰਦ ਕਰ ਦਿਤੇ ਗਏ ਧਰਨਾ ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਦੋਸ਼ੀਆ ਨੂੰ ਜਦੋਂ ਤੱਕ ਪੁਲਿਸ ਗਿਫਤਾਰ ਨਹੀਂ ਕਰਦੀ ਧਰਨਾ ਜਾਰੀ ਰਹੇਗਾ ਕਿਸਾਨ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਤੇ ਹਮਲਾ ਕਰਨ ਵਾਲਿਆ ਨੂੰ ਗਿਰਫਤਾਰ ਨਹੀ ਕਿਤਾ ਗਿਆ ਮਾਮਲਾ ਫਰਵਰੀ ਮਹੀਨੇ ਦਾ ਹੈ ਪੁਲਿਸ ਵੱਲੋਂ ਧਾਰਾ 307 ਅ