ਪਟਿਆਲਾ: ਸਰਹਿੰਦ ਬਾਈਪਾਸ ਨੇੜੇ ਸਕਿਉਰਿਟੀ ਗਾਰਡ ਨਾਲ ਅਣਪਛਾਤੇ ਨੌਜਵਾਨਾਂ ਨੇ ਕੀਤੀ ਲੁੱਟ, ਨਕਦੀ ਅਤੇ ਮੋਬਾਇਲ ਖੋਹਿਆ
Patiala, Patiala | Sep 5, 2025
ਮਿਲੀ ਜਾਣਕਾਰੀ ਅਨੁਸਾਰ ਸਿਕਿਉਰਟੀ ਗਾਰਡ ਦਾ ਕੰਮ ਕਰਦੇ ਘਰ ਪਰਤ ਰਹੇ ਵਿਅਕਤੀ ਨਾਲ ਪਟਿਆਲਾ ਦੇ ਸਰਹੰਦ ਬਾਈਪਾਸ ਨਜ਼ਦੀਕ ਅਣਪਛਾਤੇ ਨੌਜਵਾਨ ਵੱਲੋਂ...