ਜਗਰਾਉਂ: ਪਿੰਡ ਪੱਬੀਆਂ ਦੇ ਘਰੇਲੂ ਕਲੇਸ਼ ਮਾਮਲੇ ਵਿੱਚ ਪੁਲਿਸ ਨੇ ਲਿਆ ਯੂ ਟਰਨ, ਥਾਣੇ ਵਿੱਚ ਅੱਗ ਲਗਾਉਣ ਵਾਲੇ ਦੀ ਪਤਨੀ ਤੇ ਦਿੱਤਾ ਪਰਚਾ
Jagraon, Ludhiana | Mar 12, 2024
ਜਗਰਾਓਂ ਥਾਣਾ ਸਦਰ ਵਿਖੇ ਥਾਣੇਦਾਰ ਵੱਲੋਂ ਬੇਇੱਜ਼ਤ ਕਰਨ ਤੇ ਥਾਣੇ ਵਿੱਚ ਹੀ ਖ਼ੁਦ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਯੂ-ਟਰਨ ਲੈਂਦਿਆਂ...