ਮੋਗਾ: ਮਾਨਯੋਗ ਅਦਾਲਤ ਨੇ ਬੱਚੀ ਦੇ ਭਰੂਨ ਨੂੰ ਦੱਬਣ ਅਤੇ ਖੁਰਦ ਬੁਰਦ ਕਰਨ ਦੇ ਮਾਮਲੇ ਚ ਪਤੀ ਪਤਨੀ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸੁਣਾਈ ਸਜਾ
ਮਾਣਯੋਗ ਅਦਾਲਤ ਵੱਲੋਂ ਪਤੀ ਪਤਨੀ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ। ਮਿਲੀ ਜਾਣਕਾਰੀ ਅਨੁਸਾਰ ਅੱਜ ਮਾਣਯੋਗ ਅਦਾਲਤ ਵੱਲੋਂ ਬੁੱਧਵਾਰ ਦੀ ਸ਼ਾਮ ਨੂੰ ਬੱਚੀ ਦੇ ਭਰੂਣ ਨੂੰ ਦੱਬਣ ਅਤੇ ਖੁਰਦ ਬੁਰਦ ਕਰਨ ਦੇ ਮਾਮਲੇ ਚ ਪਤੀ ਪਤਨੀ ਨੂੰ ਉਮਰ ਕੈਦ ਅਤੇ ਦਸ-ਦਸ ਹਜ਼ਾਰ ਜੁਰਮਾਨੇ ਦੀ ਸੁਣਾਈ ਸਜ਼ਾ।