ਪਠਾਨਕੋਟ: ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਪਠਾਨਕੋਟ ਦੇ ਸਵੀਮਿੰਗ ਪੁੱਲ ਨੇ ਧਾਰਿਆ ਛੱਪੜ ਦਾ ਰੂਪ, ਸੱਪਾਂ ਦਾ ਬੰਨ ਰਿਹਾ ਅੱਡਾ #Jansamasya
Pathankot, Pathankot | Jul 16, 2025
ਜ਼ਿਲ੍ਹਾ ਪਠਾਨਕੋਟ ਜੋ ਕਿ ਸਪੋਰਟਸ ਦੇ ਲਿਹਾਜ਼ ਦੇ ਨਾਲ ਸੂਬਾ ਸਰਕਾਰ ਦੇ ਅੱਖੋਂ ਪਰੋਲੇ ਦਿਸ ਰਿਹਾ ਹੈ ਪਰ ਜੇਕਰ ਕੋਈ ਸੁਵਿਧਾ ਹੈ ਤਾਂ ਉਸਨੂੰ ਵੀ...