ਨੰਗਲ: ਸ਼ਿਵਾਲਿਕ ਐਵਨਿਊ ਵਿਖੇ ਚੇਨ ਸਨੈਚਿੰਗ ਕਰਕੇ ਭੱਜੇ ਯੁਵਕ ਨੂੰ ਸਥਾਨੀ ਲੋਕਾਂ ਨੇ ਫੜਿਆ ,ਪੁਲਿਸ ਦੇ ਕਿਤਾ ਹਵਾਲੇ
ਜਾਣਕਾਰੀ ਦਿੰਦਿਆਂ ਚੈਨ ਸਨੈਚਿੰਗ ਦੇ ਸ਼ਿਕਾਰ ਹੋਏ ਯੋਗੇਸ਼ ਦਵੇਦੀ ਨੇ ਦੱਸਿਆ ਕਿ ਅੱਜ ਸਵੇਰੇ ਉਹ ਨਵਰਾਤਰੇ ਦੀ ਪੂਜਾ ਕਰ ਗੇਟ ਦੇ ਬਾਹਰ ਆਏ ਤਾਂ ਉਕਤ ਵਿਅਕਤੀ ਨੇ ਉਹਨਾਂ ਤੋਂ ਰਸਤਾ ਪੁੱਛਿਆ ਤੇ ਕੁਝ ਦੇਰ ਬਾਅਦ ਉਹਨਾਂ ਦੇ ਘੁੰਮਦਿਆਂ ਹੀ ਉਕਤ ਵਿਅਕਤੀ ਨੇ ਉਹਨਾਂ ਦੇ ਗਲੇ ਦੀ ਚੇਨ ਨੂੰ ਪਿੱਛੇ ਤੋਂ ਹੱਥ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਦੌੜ ਕੇ ਫੜ ਲਿਆ। ਜਿਸ ਤੋਂ ਉਪਰਾਂਤ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।