ਅੰਮ੍ਰਿਤਸਰ 2: ਜ਼ਿਲ੍ਹੇ ਵਿੱਚ ਭੀਖ ਮੰਗਣ 'ਤੇ ਪਹਿਲੀ FIR ਦਰਜ, ਰਣਜੀਤ ਐਵਨਿਊ ਪੁਲਿਸ ਨੇ ਭੀਖ ਲਈ ਬੱਚਿਆਂ ਦੀ ਵਰਤੋਂ ਕਰਨ ਵਾਲੀ ਮਹਿਲਾ 'ਤੇ ਕੀਤਾ ਮਾਮਲਾ ਦਰਜ
Amritsar 2, Amritsar | Jul 14, 2025
ਪੰਜਾਬ ਸਰਕਾਰ ਦੇ ਅਭਿਆਨ ਤਹਿਤ ਅੰਮ੍ਰਿਤਸਰ 'ਚ ਭੀਖ ਮੰਗਣ ਵਾਲਿਆਂ ਖ਼ਿਲਾਫ ਪਹਿਲੀ ਵੱਡੀ ਕਾਰਵਾਈ ਹੋਈ। ਰਣਜੀਤ ਐਵਨਿਊ ਪੁਲਿਸ ਨੇ ਨਿਰਮਲਾ ਨਾਂ ਦੀ...