ਫਾਜ਼ਿਲਕਾ: ਪਿੰਡ ਕਾਵਾਂਵਾਲੀ ਨੇੜੇ ਸਤਲੁਜ ਦਰਿਆ ਚ ਵਧਿਆ ਪਾਣੀ, ਬੋਲੇ ਲੋਕ ਲਗਾਤਾਰ ਬਰਸਾਤਾਂ ਪੈਣ ਕਾਰਨ ਦਰਿਆ ਚ ਪਾਇਆ ਜਾ ਰਿਹਾ ਪਾਣੀ
Fazilka, Fazilka | Jul 18, 2025
ਫਾਜ਼ਿਲਕਾ ਦੇ ਪਿੰਡ ਕਾਂਵਾਵਾਲੀ ਦੇ ਨੇੜੇ ਲੱਗਦੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ l ਮੌਕੇ ਤੇ ਪਿੰਡਾਂ ਦੇ ਲੋਕ ਮੌਜੂਦ ਨੇ...