ਖੰਨਾ: ਪਿੰਡ ਸਿਹਾਲਾ ਦੀ ਗੁੱਗਾ ਮਾੜੀ ਤੇ ਚੋਰਾਂ ਨੇ ਕੀਤਾ ਹੱਥ ਸਾਫ
ਗੋਲਕ ਲੈ ਕੇ ਹੋਏ ਫਰਾਰ ਖਾਲੀ ਗੋਲਕ ਰਜਵਾਹੇ 'ਚ ਸੁੱਟੀ
Khanna, Ludhiana | Jul 17, 2025
ਸਮਰਾਲਾ ਦੇ ਨਜ਼ਦੀਕੀ ਪਿੰਡ ਸਿਹਾਲਾ ਦੀ ਗੁੱਗਾ ਮਾੜੀ ਤੇ ਚੋਰਾਂ ਨੇ ਬੀਤੀ ਰਾਤ ਚੋਰੀ ਕੀਤੀ ਇਹ ਸਾਰੀ ਘਟਨਾ CCTV ਵਿੱਚ ਵੀ ਕੈਦ ਹੋਈ ਪਿੰਡ ਦੇ...