ਦਿੜਬਾ: ਦਿੜਬਾ ਦੇ ਪਿੰਡ ਚੱਠੇ ਨਨਹੇੜਾ ਵਿਖੇ ਹਰਪਾਲ ਚੀਮਾ ਵੱਲੋਂ ਪੰਚਾਇਤ ਘਰ ਅਤੇ ਨਵੀਂ ਸੜਕ ਦਾ ਕੀਤਾ ਗਿਆ ਉਦਘਾਟਨ
Dirba, Sangrur | Jul 23, 2025 ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੇ ਹਲਕਾ ਦਿੜਬਾ ਦੇ ਪਿੰਡ ਚੱਠੇ ਨਨਹੇੜਾ ਵਿਖੇ ਨਵੇਂ ਪੰਚਾਇਤੀ ਘਰ ਅਤੇ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਮੀਡੀਆ ਨਾਲ ਗੱਲ ਕਰਦੇ ਹੋ ਹਰਪਾਲ ਚੀਮਾ ਨੇ ਕਿਹਾ ਕਿ ਪੰਚਾਇਤ ਦੇ ਘਰ ਦੇ ਪਿੰਡ ਦੀ ਪਿਛਲੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਸਾਡੇ ਪਿੰਡ ਵਿੱਚ ਪੰਚਾਇਤੀ ਘਰ ਹੋਣਾ ਚਾਹੀਦਾ ਹੈ ਜਿਸ ਨੂੰ ਮੁੱਖ ਰੱਖਦਿਆਂ ਹੋਇਆ ਹੁਣ ਪਿੰਡ ਵਿੱਚ ਪੰਚਾਇਤੀ ਘਰ ਬਣਾਇਆ ਗਿਆ ਤੇ ਸੜਕ ਨੂੰ ਵੀ ਚੌੜਾ ਕਰਨ ਨਵਾਂ ਬਣਾ