ਗਿੱਦੜਬਾਹਾ: ਆਸ਼ਾ ਦੀ ਕਿਰਨ ਫਾਊਂਡੇਸ਼ਨ ਸੰਸਥਾ ਵਿੱਚ ਹਮਲੇ ਤੇ ਪੁਲਿਸ ਨੇ ਤਿੰਨ ਤੇ ਮਾਮਲਾ ਕੀਤਾ ਦਰਜ
ਆਸ਼ਾ ਦੀ ਕਿਰਨ ਫਾਊਂਡੇਸ਼ਨ ਸੰਸਥਾ ਵਿੱਚ ਹਮਲੇ ਤੇ ਪੁਲਿਸ ਨੇ ਤਿੰਨ ਤੇ ਮਾਮਲਾ ਕੀਤਾ ਦਰਜ .ਥਾਣਾ ਗਿੱਦੜਬਾਹਾ ਦੇ ਮੁਖੀ ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਆਸ਼ਾ ਦੀ ਕਿਰਨ ਫਾਊਂਡੇਸ਼ਨ ਸੰਸਥਾ ਵਿੱਚ ਹੋਏ ਹਮਲੇ ਸਬੰਧੀ ਤਿੰਨ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।|