ਖੰਨਾ: ਅਮਲੋਹ ਰੋਡ ਖੰਨਾ ਦੇ 20 ਸਾਲਾਂ ਨੌਜਵਾਨ ਦੀ ਰੂਸ ਵਿਖੇ ਸਮੁੰਦਰ 'ਚ ਡੁੱਬਣ ਕਾਰਨ ਹੋਈ ਮੌਤ , ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਮੰਗ
Khanna, Ludhiana | Jul 30, 2025
ਖੰਨਾ ਅਮਲੋਹ ਰੋਡ ਸਥਿਤ ਸਨਸਿਟੀ ਕਲੋਨੀ ਵਿੱਚ ਰਹਿੰਦੇ ਕਪੂਰ ਪਰਿਵਾਰ ਲਈ ਜ਼ਿੰਦਗੀ ਦਾ ਉਹ ਦਿਨ ਕਾਲਾ ਸਾਬਤ ਹੋਇਆ। ਉਨ੍ਹਾਂ ਦਾ ਇਕਲੌਤਾ ਪੁੱਤਰ...