ਅਬੋਹਰ: ਜਾਅਲੀ ਨੰਬਰ ਪਲੇਟਾਂ ਲਾ ਕੇ ਰਾਜਸਥਾਨ ਵਿੱਚ ਵੇਚਦੇ ਸੀ ਚੋਰੀ ਦੇ ਮੋਟਰਸਾਈਕਲ, ਦੋ ਗਿਰਫਤਾਰ, ਥਾਣਾ ਬਹਾਵਵਾਲਾ ਵਿਖੇ ਐਸਐਚਓ ਦੀ ਪ੍ਰੈਸ ਕਾਨਫਰੰਸ
Abohar, Fazilka | Jul 18, 2025
ਥਾਣਾ ਬਹਾਵਵਾਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ l ਜਿਨਾਂ ਤੋਂ ਚੋਰੀ ਦਾ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ l...