ਵੜਿੰਗ ਟੋਲ ਪਲਾਜ਼ਾ ਦੇ ਖਿਲਾਫ ਇਕੱਠੇ ਹੋਏ ਸ਼ਹਿਰ ਨਿਵਾਸੀ, ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ
#jansamasya
Sri Muktsar Sahib, Muktsar | Jul 15, 2025
ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਵੜਿੰਗ ਟੋਲ ਪਲਾਜ਼ਾ ਦੇ ਦੁਬਾਰਾ ਚਾਲੂ ਹੋਣ ਦੇ ਵਿਰੋਧ ਵਿੱਚ ਅੱਜ ਸ਼ਹਿਰ ਨਿਵਾਸੀਆਂ ਵੱਲੋਂ ਸਮਾਜ ਸੇਵੀ ਮਿੰਕਲ...