ਚਮਕੌਰ ਸਾਹਿਬ: ਬਿਜਲੀ ਵਿਭਾਗ ਚਮਕੌਰ ਸਾਹਿਬ 132 ਕੇਵੀ ਗ੍ਰਿਡ ਦੀ ਜ਼ਰੂਰੀ ਰਿਪੇਅਰ ਕਰਨ ਲਈ ਦਰਜਨ ਪਿੰਡਾਂ ਦੀ ਲਾਈਟ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ
ਐਸਡੀਓ ਹਰਜੀਤ ਸਿੰਘ ਨੇ ਜਾਣਕਾਰੀ ਦੱਸਿਆ ਕਿ ਅੱਜ ਚਮਕੌਰ ਸਾਹਿਬ ਬਿਜਲੀ ਵਿਭਾਗ ਵੱਲੋਂ 132 ਕੇਵੀ ਗ੍ਰਿਡ ਦੀ ਜਰੂਰੀ ਰਿਪੇਅਰ ਕਰਨ ਦੇ ਲਈ ਅੱਜ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਚਮਕੌਰ ਸਾਹਿਬ ਅਨਾਜ ਮੰਡੀ,ਭੈਰੋ ਮਾਜਰਾ,ਨਵੋਦਿਆ ਵਿਦਿਆਲੇ ਸੰਧੂਆਂ, ਹਵਾਰਾ,ਲੁਠੇੜੀ, ਬਸੀ ਗੁਜਰਾਂ, ਸ਼ਹਿਰੀ ਪੈਟਰਨ ਚਮਕੌਰ ਸਾਹਿਬ, ਬੇਲਾ, ਸਲੇਮਪੁਰ, ਖੇੜੀ ਸਲਾਵਤਪੁਰ, ਕੰਦੋਲਾ ਫੀਡਰਾਂ ਦੀ ਸਪਲਾਈ ਗ੍ਰਿਡ 132 ਕੇਵੀ ਚਮਕੌਰ ਸਾਹਿਬ ਤੋਂ ਬੰਦ ਰਹੇਗੀ