ਸਮਰਾਲਾ: 78ਵੇਂ ਸੁਤੰਤਰਤਾ ਦਿਵਸ ਮੌਕੇ ਪਰੇਡ ਦੌਰਾਨ ਬੇਹੋਸ਼ ਹੋਏ 3 ਬੱਚਿਆਂ ਨੂੰ ਸਿਵਲ ਹਸਪਤਾਲ 'ਚ ਕਰਵਾਇਆ ਗਿਆ ਦਾਖਲ, ਡਾਕਟਰ ਨੇ ਦਿੱਤੀ ਜਾਣਕਾਰੀ
Samrala, Ludhiana | Aug 15, 2024
ਸਮਰਾਲਾ ਵਿਖੇ ਅੱਜ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ । ਪਰੇਡ ਵਿੱਚ ਸ਼ਾਮਿਲ ਹੋਏ ਬੱਚਿਆਂ ਵਿੱਚੋਂ ਪਰੇਡ ਕਰਦੇ ਹੋਏ ਤਿੰਨ ਬੱਚੇ ਬੇਹੋਸ਼...