ਰੂਪਨਗਰ: ਪਿੰਡਾਂ ਦੇ ਮਾਮਲੇ ਆਪਸ 'ਚ ਬੈਠ ਕੇ ਕਰੋ ਹੱਲ: ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ
ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਮੀਡੀਆ ਨੂੰ ਜਾਰੀ ਕੀਤੇ ਗਏ ਇੱਕ ਵੀਡੀਓ ਬਿਆਨ ਦੇ ਰਾਹੀਂ ਹਲਕਾ ਵਾਸੀਆਂ ਨੂੰ ਅਹਿਮ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਮਸਲਿਆਂ ਦੇ ਹੱਲ ਆਪਸੀ ਭਾਈਚਾਰਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਮਿਲ ਬੈਠ ਕੇ ਕੱਢਣੇ ਚਾਹੀਦੇ ਹਨ।