ਪੂਰੇ ਪੰਜਾਬ ਅੰਦਰ ਅੱਜ ਈਦ ਉਲ ਫਿੱਤਰ ਦਾ ਇੱਥੇ ਤਿਹਾਰ ਮਨਾਇਆ ਗਿਆ ਉੱਥੇ ਹੀ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਖੁਰਦ ਵਿਖੇ ਵੀ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਗਿਆ ਜਿੱਥੇ ਸਿੱਖ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਨੂੰ ਲੱਡੂ ਖਵਾ ਕੇ ਉਹਨਾਂ ਦਾ ਇਸ ਮੌਕੇ ਮੂੰਹ ਮਿੱਠਾ ਕੀਤਾ ਗਿਆ ਅਤੇ ਗਲਵੱਕੜੀ ਪਾ ਕੇ ਈਦ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਹ ਸਾਂਝ ਇਸੇ ਤਰ੍ਹਾਂ ਕਾਇਮ ਰਹੇਗੀ।