ਅੰਮ੍ਰਿਤਸਰ 2: ਧਮਕੀ ਭਰੇ ਈਮੇਲ ਉੱਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਪ੍ਰਸ਼ਾਸਨ ਦੀ ਖਾਮੋਸ਼ੀ 'ਤੇ ਚੁੱਪ ਤੋੜੀ, ਕਾਰਵਾਈ ਦੀ ਮੰਗ
Amritsar 2, Amritsar | Jul 17, 2025
14 ਜੁਲਾਈ ਤੋਂ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਭਰੀਆਂ ਈਮੇਲਾਂ ਆ ਰਹੀਆਂ ਹਨ। ਇਸ 'ਤੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ...