ਫ਼ਿਰੋਜ਼ਪੁਰ: ਭੱਠੇ ਤੋਂ ਇੱਟਾਂ ਸਪਲਾਈ ਕਰਨ ਵਾਲੇ ਵਿਅਕਤੀ ਦੀ ਨਿਕਲੀ ਇੱਕ ਕਰੋੜ ਰੁਪਏ ਦੀ ਲਾਟਰੀ , ਊਧਮ ਸਿੰਘ ਚੌਂਕ ਤੋਂ 6 ਰੁਪਏ ਦੀ ਖਰੀਦੀ ਸੀ ਲਾਟਰੀ
Firozpur, Firozpur | Jul 16, 2025
ਫਿਰੋਜ਼ਪੁਰ ਵਿਖੇ ਮੋਗਾ ਵਾਸੀ ਨੂੰ ਛੇ ਰੁਪਏ ਦੀ ਲੋਟਰੀ ਦੇ ਟਿਕਟ ਤੇ ਇਕ ਕਰੋੜ ਰੁਪਏ ਦਾ ਇਨਾਮ ਲੱਗਿਆ ਹੈ l ਵਿਜੇਤਾ ਜਸਮੇਲ ਸਿੰਘ ਦਾ ਕਹਿਣਾ ਕਿ...