ਫਾਜ਼ਿਲਕਾ: ਭੈਣ ਨਾਲ ਛੇੜ-ਛਾੜ ਕਰਨ ਤੋਂ ਰੋਕਣ 'ਤੇ ਰਾਧਾ ਸਵਾਮੀ ਕਲੋਨੀ ਨਿਵਾਸੀ 'ਤੇ ਕੁੱਝ ਨੌਜਵਾਨਾਂ ਨੇ ਕੀਤਾ ਹਮਲਾ , ਜ਼ਖਮੀ ਹਸਪਤਾਲ ਵਿੱਚ ਜੇਰੇ ਇਲਾਜ਼
Fazilka, Fazilka | Jul 14, 2025
ਫ਼ਾਜ਼ਿਲਕਾ ਦੇ ਰਾਧਾ ਸਵਾਮੀ ਕਲੋਨੀ ਤੋਂ ਮਾਮਲਾ ਸਾਹਮਣੇ ਆਇਆ ਹੈ l ਜਿੱਥੋਂ ਦਾ ਇੱਕ ਨੌਜਵਾਨ ਸਰਕਾਰੀ ਹਸਪਤਾਲ ਦੇ ਵਿੱਚ ਜਖਮੀ ਹਾਲਤ ਚ ਭਰਤੀ ਹੋਇਆ...