ਪਠਾਨਕੋਟ: ਜ਼ਿਲਾ ਪਠਾਨਕੋਟ ਦੀ ਹੱਦ ਨਾਲ ਲੱਗਦੇ ਪਿੰਡ ਕਢਵਾਲ ਵਿਖੇ ਪ੍ਰਸਿੱਧ ਨਾਗਨੀ ਮਾਤਾ ਮੰਦਿਰ ਦੇ ਮੇਲੇ 19 ਜੁਲਾਈ ਤੋਂ ਹੋਣਗੇ ਸ਼ੁਰੂ
Pathankot, Pathankot | Jul 15, 2025
ਜ਼ਿਲ੍ਹਾ ਪਠਾਨਕੋਟ ਦੀ ਹੱਦ ਦੇ ਨਾਲ ਲੱਗਦੇ ਪਿੰਡ ਕਢਵਾਲ ਵਿਖੇ ਸਰਾਵਣ ਮਹੀਨੇ ਦੇ ਮੇਲੇ ਪ੍ਰਸਿੱਧ ਨਾਗਨੀ ਮਾਤਾ ਵਿਖੇ 19 ਜੁਲਾਈ ਤੋਂ ਹੋਣਗੇ ਸ਼ੁਰੂ...