ਅੰਮ੍ਰਿਤਸਰ 2: ਸ਼੍ਰੀ ਹਰਿਮੰਦਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਤੀਜੀ ਵਾਰ ਮਿਲੀ ਧਮਕੀ, ਐਸਜੀਪੀਸੀ ਪ੍ਰਧਾਨ ਨੇ ਦਿੱਤੀ ਜਾਣਕਾਰੀ
Amritsar 2, Amritsar | Jul 16, 2025
ਲਗਾਤਾਰ ਤਿੰਨ ਦਿਨ ਤੋਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਅੱਜ ਦੇ ਦਿਨ ਤਿੰਨ ਈਮੇਲ ਕੀਤੀਆਂ ਗਈਆਂ ਨੇ...