ਅੰਮ੍ਰਿਤਸਰ 2: ਵਿਜੇ ਨਗਰ ਪੁਲਿਸ ਨੇ ਮੋਬਾਈਲ ਲੁੱਟ ਦੇ ਕੇਸ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ ਕਰ 10 ਫੋਨ ਕੀਤੇ ਬਰਾਮਦ
Amritsar 2, Amritsar | Jul 12, 2025
ਅੰਮ੍ਰਿਤਸਰ ਦੇ ਵਿਜੇ ਨਗਰ ਚੌਕੀ ਇੰਚਾਰਜ ਦੀ ਅਗਵਾਈ 'ਚ ਪੁਲਿਸ ਨੇ ਮੋਬਾਈਲ ਲੁੱਟ ਦੇ ਮਾਮਲੇ 'ਚ ਦੋ ਨੌਜਵਾਨਾਂ ਸੈਮਸਨ ਉਰਫ ਸੈਮ ਅਤੇ ਹਰਸ਼ ਸ਼ਰਮਾ...