ਮੋਗਾ: ਹਲਕਾ ਧਰਮਕੋਟ ਦੇ ਪਿੰਡ ਤਲਵੰਡੀ ਭੂੰਗੇਰੀਆਂ ਵਿੱਚ ਧੰਨ ਧੰਨ ਬਾਬਾ ਮੱਖਣ ਲਾਲ ਜੀ ਯਾਦ ਵਿੱਚ ਕਰਵਾਇਆ ਸਲਾਨਾ ਕ੍ਰਿਕਟ ਟੂਰਨਾਮੈਂਟ
ਹਲਕਾ ਧਰਮਕੋਟ ਦੇ ਪਿੰਡ ਤਲਵੰਡੀ ਭੂੰਗੇਰੀਆਂ ਵਿੱਚ ਧੰਨ ਧੰਨ ਬਾਬਾ ਮੱਖਣ ਲਾਲ ਜੀ ਯਾਦ ਵਿੱਚ ਕਰਾਇਆ ਸਲਾਨਾ ਕ੍ਰਿਕਟ ਟੂਰਨਾਮੈਂਟ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਨੇ ਕੀਤੀ ਸ਼ਿਰਕਤ