ਨਵਾਂਸ਼ਹਿਰ: ਪਿੰਡ ਭੌਰਾ ਦਾ ਰਹਿਣ ਵਾਲਾ ਜਸਕਰਨ ਗੰਗਾ ਦੇ ਪਾਣੀ ਵਿਚ ਨਹਾਉਂਦਿਆਂ ਸਮੇਂ ਰੁੜ੍ਹ ਗਿਆ
Nawanshahr, Shahid Bhagat Singh Nagar | Jul 23, 2025
ਕਾਂਵੜ ਯਾਤਰਾ ਹਰਿਦੁਆਰ ਲਈ ਪਿੰਡ ਭੌਰਾ ਦਾ ਰਹਿਣ ਵਾਲਾ ਜਸਕਰਨ ਗੰਗਾ ਦੇ ਪਾਣੀ ਵਿਚ ਨਹਾਉਂਦਿਆਂ ਸਮੇਂ ਅਚਾਨਕ ਜਸਕਰਨ ਦੇ ਹੱਥੋਂ ਸੰਗਲ ਛੁੱਟ ਗਿਆ...