ਸੰਗਰੂਰ: ਸੰਗਰੂਰ ਰਾਮ ਨਗਰ ਬਸਤੀ ਸੰਗਰੂਰ ਵਿਖੇ ਉਮੀਦ ਫਾਉਂਡੇਸ਼ਨ ਵਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 40 ਮਰੀਜ਼ ਪਹੁੰਚੇ ਕੈਂਪ ਵਿੱਚ
ਸੰਗਰੂਰ ਅੱਜ ਰਾਮਨਗਰ ਬਸਤੀ ਸੰਗਰੂਰ ਵਿਖੇ ਉਮੀਦ ਫਾਊਂਡੇਸ਼ਨ ਦੇ ਵੱਲੋਂ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਇਸ ਕੈਂਪ ਵਿੱਚ ਜਿੱਥੇ ਫਰੀ ਟੈਸਟ ਕੀਤੇ ਗਏ ਉਥੇ ਹੀ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ, ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਉਮੀਦ ਫਾਊਂਡੇਸ਼ਨ ਹਲਕਾ ਸੰਗਰੂਰ ਦੇ ਪਿੰਡ ਪਿੰਡ ਸ਼ਹਿਰ ਜਾ ਕੇ ਲੋਕਾਂ ਨੂੰ ਦਵਾਈਆਂ ਮੁਹਈਆ ਕਰਵਾ ਰਹੀ ਹੈ !