ਪਟਿਆਲਾ: DC ਪਟਿਆਲਾ ਨੇ ਦਫਤਰ ਵਿੱਚ ਮੀਟਿੰਗ ਕਰ ਕਿਹਾ ਕਿਸਾਨ ਪਰਾਲੀ ਨੂੰ ਨਾ ਲਗਾਉਣ ਅੱਗ, ਪਰਾਲੀ ਪ੍ਰਬੰਧਨ ਲਈ ਮੁਹੱਈਆ ਹੋਵੇਗੀ ਮਸ਼ੀਨਰੀ
Patiala, Patiala | Jul 16, 2025
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ 'ਚ ਪਰਾਲੀ ਨੂੰ ਸਾੜਨ ਦੇ ਮਾਮਲਿਆਂ 'ਤੇ ਰੋਕ ਲਾਉਣ ਲਈ ਬਣਾਈ ਗਈ ਰਣਨੀਤੀ ਨੂੰ ਲਾਗੂ ਕਰਨ...