ਲੁਧਿਆਣਾ ਪੂਰਬੀ: ਗਿੱਲ ਰੋਡ ਵਿੱਚ ਗਵਾਂਢੀ ਨੇ ਕੀਤੀ ਫਾਇਰਿੰਗ, ਡਰਾਈਵਰ ਨੂੰ ਗਲੀ ਵਿੱਚ ਗੱਡੀ ਹੌਲੀ ਚਲਾਉਣ ਲਈ ਕਿਹਾ ਸੀ, ਗੁੱਸੇ ਵਿੱਚ ਮਾਲਕ ਨੇ ਚਲਾਈਆਂ ਗੋਲੀਆਂ
ਲੁਧਿਆਣਾ ਵਿੱਚ ਗਵਾਂਢੀ ਨੇ ਕੀਤੀ ਫਾਇਰਿੰਗ, ਡਰਾਈਵਰ ਨੂੰ ਗਲੀ ਵਿੱਚ ਗੱਡੀ ਹੌਲੀ ਚਲਾਉਣ ਲਈ ਕਿਹਾ ਸੀ, ਗੁੱਸੇ ਵਿੱਚ ਮਾਲਕ ਨੇ ਚਲਾਈਆਂ ਗੋਲੀਆਂ ਅੱਜ 5 ਵਜੇ ਪੱਤਰਕਾਰਾਂ ਨਾਲ ਗੱਲਬਾਤ ਪੀੜਿਤ ਮਨਦੀਪ ਨੇ ਦੱਸਿਆ ਕਿ ਇਹ ਮਾਮਲਾ ਕਨਾਲ ਅਵੇਨਿਊ ਲੁਹਾਰਾ ਫੁੱਲ ਦੇ ਕੋਲ ਦਾ ਹੈ। ਜਿੱਥੇ ਉਨਾਂ ਦੇ ਗਵਾਹੀ ਦਾ ਡਰਾਈਵਰ ਗਲੀ ਵਿੱਚ ਤੇਜ਼ ਰਫਤਾਰ ਗੱਡੀ ਲੈ ਕੇ ਨਿਕਲਿਆ ਤਾਂ ਪੀੜਤ ਦਾ ਬੇਟਾ ਕੁੱਤੇ ਨੂੰ ਰੋਟੀ ਖਵਾ ਰਿਹਾ ਸੀ। ਤਾਂ ਪੀੜਿਤ ਨੇ ਡਰਾਈਵਰ ਨੂੰ ਸਿਰਫ