ਰੂਪਨਗਰ: ਅਕਾਲੀ ਦਲ ਦੇ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਡੀਟੀਓ ਕਰਨ ਸਿੰਘ ਨੇ ਪਿੰਡ ਸਿੰਘ ਦੀ ਸੰਮਤੀ ਮੈਂਬਰ ਤੇ ਸਰਪੰਚ ਨੂੰ ਅਕਾਲੀ ਦਲ ਚ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਸਰਕਲ ਸਿੰਘ ਦੇ ਪਿੰਡ ਸਿੰਘ ਦੀ ਸੰਮਤੀ ਮੈਂਬਰ ਪਰਮਿੰਦਰ ਕੌਰ ਤੇ ਸਾਬਕਾ ਸਰਪੰਚ ਮੇਹਰ ਸਿੰਘ ਲੌਂਗੀਆ ਨੂੰ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਅਕਾਲੀ ਦਲ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡੀਟੀਓ ਕਰਨ ਸਿੰਘ ਨੇ ਸਰੋਪਾ ਪਾ ਅਕਾਲੀ ਦਲ ਚ ਕੀਤਾ ਸ਼ਾਮਿਲ