Public App Logo
ਪੰਜਾਬ ਦੇ ਕਿਸਾਨਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਮਿਲ਼ੀ ਹੈ। CM ਸਰਦਾਰ ਭਗਵੰਤ ਮਾਨ ਦੇ ਵਾਅਦਾ ਕੀਤੇ ਸਮੇਂ ਤੋਂ ਵੀ ਪਹਿਲਾਂ ਹੋ ਰਿਹਾ ਹੈ ਕਣਕ ਦਾ ਭੁਗਤਾਨ। ਇਹ ਇਮਾਨਦਾਰ ਵਾਅਦੇ ਦੀ ਤਾਕਤ ਹੈ। - Chandigarh News