Public App Logo
Profile Picture

Aam Aadmi Party Punjab

@aamaadmipartypb
1020Followers
0Following
ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਉਹ ਖ਼ੁਦ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਸ ਲਈ ਪੰਜਾਬ ਦਾ ਬਜਟ ਪੰਜਾਬੀ ਆਪ ਤਿਆਰ ਕਰਨਗੇ - <nis:link nis:type=tag nis:id=bhagwantmann nis:value=bhagwantmann nis:enabled=true nis:link/>
ਆਮ ਆਦਮੀ ਪਾਰਟੀ ਦੇ ਤਿੰਨ ਸਤੰਭ ਹਨ , ਕੱਟੜ ਇਮਾਨਦਾਰੀ , ਦੇਸ਼ ਭਗਤੀ ਤੇ ਇਨਸਾਨੀਅਤ!
ਪੰਜਾਬ ਦੀ ਮਿੱਟੀ ਸਾਡੇ ਰੋਮ - ਰੋਮ 'ਚ ਵੱਸੀ ਹੋਈ ਹੈ , ਆਪਣੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਕਿਸੇ ਤੋਂ ਵੀ ਸਿੱਖਣ ਤੋਂ ਗੁਰੇਜ਼ ਨਹੀਂ ਹੈ!
ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਵਿੱਚ Knowledge Sharing Agreement ਸਹੀਬੱਧ ਹੋਇਆ। ਇਸ ਦੌਰਾਨ CM ਦਿੱਲੀ ਅਰਵਿੰਦ ਕੇਜਰੀਵਾਲ ਅਤੇ CM ਪੰਜਾਬ ਭਗਵੰਤ ਸਿੰਘ ਮਾਨ ਮੌਜੂਦ ਸਨ।
ਪੰਜਾਬ ਦੇ ਨੌਜਵਾਨ ਬਹੁਤ ਪ੍ਰਤਿਭਾਸ਼ਾਲੀ ਹਨ, ਪਰ ਉਹਨਾਂ ਨੂੰ ਹੁਣ ਤੱਕ ਸਹੀ ਮਾਹੌਲ ਨਹੀਂ ਮਿਲਿਆ। ਇਹ ਮਾਹੌਲ ਅਸੀਂ ਉਪਲਬਧ ਕਰਾਵਾਂਗੇ ਅਤੇ ਇਹਨਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਾਂਗੇ - <nis:link nis:type=tag nis:id=bhagwantmann nis:value=bhagwantmann nis:enabled=true nis:link/>
ਰੇਤ ਮਾਫ਼ੀਆ ਨੂੰ ਨੱਥ ਪਾਉਣ ਲਈ 'ਆਪ' ਸਰਕਾਰ ਦਾ ਵੱਡਾ ਐਕਸ਼ਨ‼️

ਨਜਾਇਜ਼ ਮਾਇਨਿੰਗ 'ਤੇ ਕੋਈ ਕਾਰਵਾਈ ਨਾ ਕਰਨ 'ਤੇ ਰੋਪੜ ਅਤੇ ਮੁਹਾਲੀ ਦਾ ਮਾਈਨਿੰਗ ਅਫ਼ਸਰ ਮੁਅੱਤਲ
CM ਸਰਦਾਰ <nis:link nis:type=tag nis:id=BhagwantMann nis:value=BhagwantMann nis:enabled=true nis:link/> ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਪਟਿਆਲਾ ਰੋਡ, ਜ਼ੀਰਕਪੁਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
'ਆਪ' ਸਰਕਾਰ ਸਮੂਹ ਪੰਜਾਬੀਆਂ ਨਾਲ ਮਿਲ ਕੇ ਰੰਗਲੇ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਜੀਅ ਤੋੜ ਯਤਨ ਕਰ ਰਹੀ ਹੈ।
ਪੰਜਾਬੀਆਂ ਨੂੰ ਪਹਿਲੀ ਵਾਰ ਉਹਨਾਂ ਦੀਆਂ ਲੋੜਾਂ ਅਨੁਸਾਰ ਕੰਮ ਕਰਨ ਵਾਲੀ ਸਰਕਾਰ ਮਿਲੀ ਹੈ।
'ਆਪ' ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਵਿੱਚ ਮੁਫ਼ਤ ਬਿਜਲੀ ਦੇਣ ਬਾਰੇ ਅਹਿਮ ਪ੍ਰੈਸ ਕਾਨਫਰੰਸ LIVE
<nis:link nis:type=tag nis:id=punjabnuvifreebijli nis:value=punjabnuvifreebijli nis:enabled=true nis:link/>
ਵਿਰੋਧੀ ਸਾਡੇ ਲਈ ਕੀ ਕਹਿ ਰਹੇ ਹਨ ਸਾਨੂੰ ਇਸ ਦੀ ਫ਼ਿਕਰ ਨਹੀਂ, ਸਾਨੂੰ ਤਾਂ ਆਮ ਲੋਕਾਂ ਨੂੰ ਸਕੂਲ, ਹਸਪਤਾਲ, ਚੰਗਾ ਪ੍ਰਸ਼ਾਸਨ ਦੇਣ ਦੀ ਫ਼ਿਕਰ ਰਹਿੰਦੀ ਹੈ - <nis:link nis:type=tag nis:id=Arvind nis:value=Arvind nis:enabled=true nis:link/> Kejriwal
CM ਸਰਦਾਰ ਭਗਵੰਤ ਮਾਨ ਧੂਰੀ ਵਿੱਚ ਆਪਣੀ ਗੱਡੀ ਰੋਕ ਕੇ ਬਜ਼ੁਰਗ ਮਾਤਾਵਾਂ ਨੂੰ ਮਿਲੇ।
ਕੇਂਦਰ ਵੱਲੋਂ ਕਰਾਈਆਂ ਵੱਡੀਆਂ ਰੇਡਾਂ ਵਿੱਚ ਸਾਡੇ ਖ਼ਿਲਾਫ਼ ਕੱਖ ਨਾ ਮਿਲਣਾ, ਸਾਨੂੰ ਕੱਟੜ ਇਮਾਨਦਾਰ ਸਾਬਤ ਕਰਦਾ ਏ - <nis:link nis:type=tag nis:id=arvindkejriwal nis:value=arvindkejriwal nis:enabled=true nis:link/>
ਪੰਜਾਬ ਦੇ ਕਿਸਾਨਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਮਿਲ਼ੀ ਹੈ। CM ਸਰਦਾਰ ਭਗਵੰਤ ਮਾਨ ਦੇ ਵਾਅਦਾ ਕੀਤੇ ਸਮੇਂ ਤੋਂ ਵੀ ਪਹਿਲਾਂ ਹੋ ਰਿਹਾ ਹੈ ਕਣਕ ਦਾ ਭੁਗਤਾਨ।
ਇਹ ਇਮਾਨਦਾਰ ਵਾਅਦੇ ਦੀ ਤਾਕਤ ਹੈ।
10 ਸਾਲ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਕੋਈ ਨਹੀਂ ਜਾਣਦਾ ਸੀ

ਅਚਾਨਕ ਦਿੱਲੀ 'ਚ AAP ਦੀ ਸਰਕਾਰ ਬਣ ਗਈ, ਫਿਰ ਪੰਜਾਬ ਵਿੱਚ ਸਰਕਾਰ ਬਣ ਗਈ, ਤੇ ਹੁਣ ਗੁਜਰਾਤ ਵਿੱਚ...
ਉੱਪਰ ਵਾਲ਼ਾ ਕੁਝ ਤਾਂ ਚਮਤਕਾਰ ਰਚ ਰਿਹਾ ਹੈ: <nis:link nis:type=tag nis:id=ArvindKejriwal nis:value=ArvindKejriwal nis:enabled=true nis:link/>
ਅਧਿਆਪਕਾਂ ਤੋਂ ਪੜ੍ਹਾਈ ਤੋੰ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਚੋਣਾਂ ਅਤੇ ਜਨਗਣਨਾ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਕੰਮ ਦੇਵਾਂਗੇ - <nis:link nis:type=tag nis:id=bhagwantmann nis:value=bhagwantmann nis:enabled=true nis:link/>
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ  
<nis:link nis:type=tag nis:id=Kuldipsinghdhaliwal nis:value=Kuldipsinghdhaliwal nis:enabled=true nis:link/> 
<nis:link nis:type=tag nis:id=ShaheedBhagatSingh nis:value=ShaheedBhagatSingh nis:enabled=true nis:link/>
'ਆਪ' ਦੀ ਸਰਕਾਰ ਦਾ ਅਸਰ ਪੂਰੇ ਪੰਜਾਬ ਦੇ ਹਰੇਕ ਸਰਕਾਰੀ ਵਿਭਾਗ ਦੇ ਦਫ਼ਤਰਾਂ ਵਿੱਚ ਨਜ਼ਰ ਆ ਰਿਹਾ ਏ। ਹੋ ਰਹੇ ਹਨ ਲੋਕਾਂ ਦੇ ਕੰਮ।
चंडीगढ़: ਸੂਬੇ ਦਾ ਚਹੁੰ-ਪੱਖੀ ਵਿਕਾਸ ਕਰਨ ਲਈ CM ਸਰਦਾਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਗੇ 50 ਹਜ਼ਾਰ ਕਰੋੜ ਦੀ ਰੱਖੀ ਮੰਗ!