ਮਲੇਰਕੋਟਲਾ: ਮਲੇਰਕੋਟਲਾ ਪੁਲਿਸ ਵੱਲੋਂ ਅਹਿਮਦਗੜ੍ਹ ਦੀ ਗੁਰੂ ਰਾਮਦਾਸ ਧਰਮਸ਼ਾਲਾ ਵਿਖੇ ਨਸ਼ੇ ਦੇ ਖਿਲਾਫ ਕੀਤਾ ਗਿਆ ਸੈਮੀਨਾਰ
ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਦੇ ਲਈ ਨਸ਼ਾ ਵਿਰੋਧੀ ਯਾਤਰਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਉਸੇ ਲੜੀ ਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ ਘਰੋਂ ਘਰੀ ਜਾ ਕੇ ਸਰਕਾਰ ਇਸ ਮੁਹਿਮ ਬਾਰੇ ਜਾਣੂ ਕਰਵਾਇਆ ਜਾ ਰਿਹਾ ਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ