ਐਸਏਐਸ ਨਗਰ ਮੁਹਾਲੀ: ਸੈਕਟਰ 68 ਨਗਰ ਨਿਗਮ ਮੁਹਾਲੀ ਦੀ ਬੈਠਕ ਚ ਸਫਾਈ ਦੇ ਮੁੱਦੇ ਤੇ ਪਿਆ ਰੌਲਾ
SAS Nagar Mohali, Sahibzada Ajit Singh Nagar | Jul 18, 2025
ਸੈਕਟਰ 68 ਨਗਰ ਨਿਗਮ ਮੋਹਾਲੀ ਦੀ ਬੈਠਕ ਦੇ ਵਿੱਚ ਮੇਅਰ ਦੀ ਮੌਜੂਦਗੀ ਦੇ ਵਿੱਚ ਮੁਹਾਲੀ ਦੀ ਸਫਾਈ ਦੇ ਉਹ ਦਿਨ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ