ਚਮਕੌਰ ਸਾਹਿਬ: ਮੈਂ ਕੇਜਰੀਵਾਲ ਨਾਲ ਦੀਆਂ ਤਖਤੀਆਂ ਫੜ ਕੇ ਚਮਕੌਰ ਸਾਹਿਬ ਤੋਂ ਐਮਐਲਏ ਡਾ ਚਰਨਜੀਤ ਵਰਕਰਾਂ ਨਾਲ ਮੋਹਾਲੀ ਪ੍ਰਦਰਸ਼ਨ ਚ ਸ਼ਾਮਿਲ ਹੋਣ ਲਈ ਹੋਏ ਰਵਾਨਾ
ਬੀਤੀ ਰਾਤ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਸ਼ਾਮਿਲ ਹੋਣ ਲਈ ਐਮਐਲਏ ਡਾਕਟਰ ਚਰਨਜੀਤ ਨੇ ਚਮਕੌਰ ਸਾਹਿਬ ਤੋਂ ਪਾਰਟੀ ਵਰਕਰਾਂ ਦੇ ਹੱਥਾਂ ਚ ਮੈਂ ਕੇਜਰੀਵਾਲ ਦੇ ਨਾਲ ਤਖਤੀਆਂ ਫੜ ਹੋਏ ਰਵਾਨਾ ਕੇਂਦਰ ਸਰਕਾਰ ਵੱਲੋਂ ਕੀਤੇ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ