ਪਠਾਨਕੋਟ: ਐਮਪੀ ਤੋਂ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਆਇਆ ਨੌਜਵਾਨ ਮਲਕਪੁਰ ਚੌਕ ਤੋਂ ਹੋਇਆ ਲਾਪਤਾ
ਐਮਪੀ ਤੋਂ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਨ ਦੇ ਲਈ ਆਇਆ ਨੌਜਵਾਨ ਵਾਪਸੀ ਵੇਲੇ ਮਲਕਪੁਰ ਚੌਂਕ ਤੋਂ ਲਾਪਤਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਦੇ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੇ ਲਈ ਉਸਦਾ ਹੈ ਜੀਜਾ ਆਇਆ ਹੋਇਆ ਸੀ ਜੋ ਕਿ ਮਲਕਪੁਰ ਚੌਂਕ ਤੋਂ ਲਾਪਤਾ ਹੋ ਗਿਆ ਜਿਸ ਦੀ ਸ਼ਿਕਾਇਤ ਉਹਨਾਂ ਦੇ ਵੱਲੋਂ ਪੁਲਿਸ ਨੂੰ ਕੀਤੀ ਗਈ ਹੈ।