ਜਗਰਾਉਂ: ਪਿੰਡ ਭੂੰਦੜੀ ਨਜਦੀਕ ਅਨਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਨੌਜਵਾਨ ਦੇ ਇਲਾਜ ਦੌਰਾਨ ਹੋਈ ਮੌਤ
Jagraon, Ludhiana | Mar 18, 2024
ਕੰਮ ਤੋਂ ਵਾਪਸ ਪਰਤ ਰਹੇ ਨੌਜਵਾਨ ਨੂੰ ਪਿੰਡ ਭੂੰਦੜੀ ਨਜ਼ਦੀਕ ਸਕੂਲ ਦੇ ਕੋਲ ਕਿਸੇ ਅਣਪਛਾਤੇ ਵਾਹਨ ਨੇ ਟਕਰ ਮਾਰ ਦਿੱਤੀ ਜਿਸ ਤੋਂ ਬਾਅਦ ਨੌਜਵਾਨਾਂ...