ਲੁਧਿਆਣਾ ਪੂਰਬੀ: ਲੁਧਿਆਣਾ ਟੋਲ ਪਲਾਜ਼ਾ ਤੇ ਐਕਸ ਐਮਐਲਏ ਫਰੀ ਕਢਵਾਏ ਵਾਹਨ, ਲੰਬੇ ਜਾਮ ਤੋਂ ਨਰਾਜ਼ ਹੋਏ ਸਿਮਰਨਜੀਤ ਸਿੰਘ ਬੈਂਸ, ਖੁਲਵਾਇਆ ਟੋਲ
ਲੁਧਿਆਣਾ ਟੋਲ ਪਲਾਜ਼ਾ ਤੇ ਐਕਸ ਐਮਐਲਏ ਫਰੀ ਕਢਵਾਏ ਵਾਹਨ, ਲੰਬੇ ਜਾਮ ਤੋਂ ਨਰਾਜ਼ ਹੋਏ ਸਿਮਰਨਜੀਤ ਸਿੰਘ ਬੈਂਸ, ਖੁਲਵਾਇਆ ਟੋਲ ਸ਼ਾਮ 6 ਵਜੇ ਮਿਲੀ ਜਾਣਕਾਰੀ ਅਨੁਸਾਰ ਐਕਸ ਐਮਐਲਏ ਸਿਮਰਨਜੀਤ ਸਿੰਘ ਬੈਂਸ ਨੇ ਲੁਧਿਆਣਾ ਦੇ ਟੋਲ ਪਲਾਜ਼ਾ ਨੂੰ ਜਬਰਦਸਤੀ ਖੁਲਵਾਇਆ ਅਤੇ ਵਾਹਨਾਂ ਨੂੰ ਫਰੀ ਕਢਵਾਇਆ ਦਰਅਸਲ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਲੰਧਰ ਵਿੱਚ ਇੱਕ ਸਮਾਗਮ ਤੋਂ ਲੁਧਿਆਣਾ ਵਾਪਸ ਆ ਰਹੇ ਸਨ। ਟੋਲ ਪਲਾਜ਼ਾ ਤੇ ਟੋਲ ਕੱਟਣ ਨੂੰ ਦੇਰੀ ਕਾਰਨ ਫਲੋਰ ਤੋ